ਅੰਮਿ੍ਤਸਰ ਦਾ ਰਹਿਣ ਵਾਲੇ ਰਾਜੂ ਨਾਂ ਬੰਦਾ ਹਰਿਅਾਣਾ ਤੋਂ.ਖਰੀਦ ਕੇ ਯੁਵਰਾਜ ਦਾ ਬੱਚਾ ਰੁਸਤਮ ਲੈ ਕੇ ਅਾੲਿਅਾ ਜਿਸ ਨੁੰ.ਵੇਖ ਹਰ ਜਗਾ ੳੁਸਦੀ ਵਾਹ-ਵਾਹ ਹੋ ਰਹੀ ਹੈ I ੲਿਕ ਕਿਸਾਨ ਨੇ ੲਿਸ ਨੁੰ ਖਰੀਦਨ.ਲੲੀ 5 ਲੱਖ ਦੀ ਬੋਲੀ ਲਾੲੀ ਪਰ ਮਾਲਕ.ਰਾਜੂ ਵੇਚਣ ਨੁੰ ਤਿਅਾਰ ਨਹੀ I ੲਿਸ ਦੀ ਖੁਰਾਕ ਵੀ ਤੁਹਾਨੁੰ.ਦਸ ਦਿੰਨੇ ਅਾ I 2 ਬੰਦੇ ੲਿਸ ਦੀ ਮਾਲਸ਼ ਕਰਦੇ ਨੇ ਰੋਜ ੲਿਹ 20 ਕਿਲੋ ਦੁਧ ਪੀਂਦਾ ਹੈ I ੲਿਸ ਦੀ ੳੁਮਰ ਢਾੲੀ.ਸਾਲ ਹੈ I


0 Comments